ਜਾਣ-ਪਛਾਣ
ਭਾਸ਼ਾ।ਸੋਝੀ।ਸਾਡਾ ਸਾਂਝਾ ਭਵਿੱਖ।
ਮੈਂ ਅਰਵਿੰਦਰ ਹਾਂ। ਮੈਂ ਖੋਜ ਕਰਦਾ ਹਾਂ ਕਿ ਭਾਸ਼ਾ ਅਤੇ ਸੱਭਿਆਚਾਰ ਮਨਸੂਈ ਬੁੱਧ (AI) ਨੂੰ ਕੀ ਸਿਖਾ ਸਕਦੇ ਹਨ, ਅਤੇ ਤਕਨਾਲੋਜੀ ਸਾਡੀਆਂ ਸੰਸਥਾਵਾਂ ਤੇ ਕੰਪਨੀਆਂ ਨੂੰ ਕਿਵੇਂ ਬਦਲਦੀ ਹੈ।

ਇਸ ਵੇਲੇ
ਲੁਪਤ ਹੋ ਰਹੀਆਂ ਭਾਸ਼ਾਵਾਂ ਏਆਈ ਨੂੰ ਕੀ ਸਿਖਾ ਸਕਦੀਆਂ ਹਨ
ਯੁਨਾਇਟਿਡ ਨੇਸ਼ਨਸ ਡਿਵਲਪਮੈਂਟ ਪ੍ਰੋਗਰਾਮ ਦੀ ਬਾਰਬੋਰਾ ਬ੍ਰੋਮੋਵਾ ਵੱਲੋਂ ਸੰਚਾਲਤ ਇਸ ਗੱਲਬਾਤ ਚ ਮੈਂ ਵਾਕਾਨੀ ਮਚਾਰੀਆ-ਹੌਫਮੈਨ ਨਾਲ ਮਿਲ ਕੇ ਵਿਚਾਰ ਵਟਾਂਦਰਾ ਕਰਾਂਗਾ ਕਿ ਘੱਟ-ਸਰੋਤ ਅਤੇ ਗਵਾਚ ਰਹੀਆਂ ਭਾਸ਼ਾਵਾਂ ਮਨਸੂਈ ਬੁੱਧ (AI) ਨੂੰ ਕੇਵਲ ਅਨੁਵਾਦ ਹੀ ਨਹੀਂ, ਸਗੋਂ ਸੱਭਿਅਤਾ ਦੇ ਤਾਣੇ ਬਾਣੇ ਬਾਰੇ ਕੀ ਸਿਖਾ ਸਕਦੀਆਂ ਹਨ।
ਸ਼ਾਮਲ ਹੋਣ ਲਈ ਰਜਿਸਟਰ ਕਰੋਚੋਣਵਾਂ
ਕੰਮ
ਡਾਇਰੀ
ਵਿੱਚੋਂ
ਸਹਿਮਤੀ ਦਾ ਢਾਂਚਾ
ਕੀ ਅਸੀਂ ਉਹ ਪੱਥਰ ਚੁੱਕ ਰਹੇ ਹਾਂ ਜੋ ਅਸੀਂ ਚੁਣੇ, ਜਾਂ ਜੋ ਸਾਡੇ ਲਈ ਚੁਣੇ ਗਏ?